ਕੈਬਨਿਟ ਮੰਤਰੀ ਧਰਮਸੋਤ ਤੁਰੰਤ ਅਸਤੀਫ਼ਾ ਦੇਣ – ਬੱਬੇਹਾਲੀ

ਗੁਰਦਾਸਪੁਰ, 04 ਸਤੰਬਰ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਂ 69 ਕਰੋੜ ਰੁਪਏ ਦੇ ਐੱਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਆਉਣ ‘ਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ । ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬੱਬੇਹਾਲੀ ਨੇ … Continue reading ਕੈਬਨਿਟ ਮੰਤਰੀ ਧਰਮਸੋਤ ਤੁਰੰਤ ਅਸਤੀਫ਼ਾ ਦੇਣ – ਬੱਬੇਹਾਲੀ